us-doj-guidance-DOJ-1351481•IER-EEOC Immigrant Worker Flyer (Punjabi)
IER-EEOC Immigrant Worker Flyer (Punjabi)
us-doj-guidance-DOJ-1351481IER-EEOC Immigrant Worker Flyer (Punjabi)Guidance
Punjabi ਸਮਾਨ ਰੁਜ਼ਗਾਰ ਅਵਸਰ ਆਯੋਗ (EEOC) ਅਤੇ ਿਨਆਂ ਿਵਭਾਗ ਦੀ ਨਾਗਿਰਕ ਅਿਧਕਾਰ ਿਡਵੀਜ਼ਨ, ਆਵਾਸ ਨਾਲ ਸੰਬੰਿਧਤ ਅਣਉਿਚਤ ਕਾਰਜ ਪ੍ਰਣਾਲੀ ਲਈ ਿਵਸ਼ੇਸ਼ ਕਿਸਲ ਦਾ ਦਫ਼ਤਰ (OSC) ਕੀ ਤੁਸ ਜਾਣਦੇ ਹੋ ਿਕ ਿਕੱਥੇ ਜਾਣਾ ਹੈ? ਅਿਜਹੇ ਕਈ ਸੰਘੀ ਕਾਨੂੰਨ ਹਨ ਜੋ ਨੌਕਰੀ ਦੇ ਿਬਨੈਕਾਰਾਂ ਅਤੇ ਕਾਿਮਆਂ ਨੂੰ ਰੁਜ਼ਗਾਰ ਦੇ ਭੇਦ-ਭਾਵ ਤ ਬਚਾਉਂਦੇ ਹਨ। ਇਹਨਾਂ ਕਾਨੂੰਨਾਂ ਨੂੰ ਸੰਘੀ ਏਜੰਸੀਆਂ ਦੁਆਰਾ ਲਾਗੂ ਕੀਤਾ ਜਾਂਦਾ ਹੈ ਜੋ ਭੇਦਭਾਵ ਦੀ ਜਾਂਚ ਕਰਦੀਆਂ ਹਨ। ਲੋਕਾਂ ਨੂੰ ਇਸ ਬਾਰੇ ਪਤਾ ਨਹ ਹੁੰਦਾ ਿਕ ਜਦ ਉਹ ਭੇਦਭਾਵ ਦਾ ਿਸ਼ਕਾਰ ਹੋਣ ਤਾਂ ਿਕੱਥ ਮਦਦ ਲਈ ਜਾਵੇ, ਿਕਉਂਿਕ ਭੇਦਭਾਵ ਦੇ ਪ੍ਰਕਾਰ ਜਾਂ ਿਨਯੋਜਕ ਦੇ ਆਕਾਰ ਦੇ ਆਧਾਰ ਤੇ, ਵੱਖ-ਵੱਖ ਏਜੰਸੀਆਂ ਸ਼ਾਿਮਲ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਲੱਗਦਾ ਹੈ ਿਕ ਤੁਸ ਭੇਦਭਾਵ ਦਾ ਿਸ਼ਕਾਰ ਹੋ ਤਾਂ ਇਹ ਬਰੌਸ਼ਰ ਤੁਹਾਡੀ ਇਹ ਸਮਝਣ ਿਵੱਚ ਸਹਾਇਤਾ ਕਰੇਗਾ ਿਕ ਤੁਹਾਨੂੰ ਿਕਹੜੀ ਏਜੰਸੀ ਨਾਲ ਸੰਪਰਕ ਕਰਨਾ ਚਾਹੀਦਾ ਹੈ। ਰਾਸ਼ਟਰੀ ਮੂਲ ਦੇ ਆਧਾਰ ਤੇ ਭੇਦ-ਭਾਵ ਰਾਸ਼ਟਰੀ ਮੂਲ ਦੇ ਆਧਾਰ ਤੇ ਰੁਜ਼ਗਾਰ ਭੇਦ-ਭਾਵ ਕੀ ਹੈ? ਆਮ ਤੌਰ ਤੇ,ਇਹ ਉਦ ਹੁੰਦਾ ਹੈ ਜਦ ਿਨਯੋਜਕ ਤੁਹਾਡੀ ਜਨਮ ਭੂਮੀ (ਦੇਸ਼) ਜਾਂ ਖਾਨਦਾਨ (ਵਾਸਤਿਵਕ ਜਾਂ ਿਗਆਤ), ਜਾਤੀ, ਜਾਂ ਕੁਝ ਸਿਥਤੀਆਂ ਿਵੱਚ, ਤੁਹਾਡੇ ਉਚਾਰਨ ਢੰਗ ਦੇ ਆਧਾਰ ਜਾਂ ਤੁਹਾਡੇ ਦੁਆਰਾ ਬੋਲੀ ਵਾਲੀ ਭਾਸ਼ਾ ਦੀ ਯੋਗਤਾ ਦੇ ਆਧਾਰ ਤੇ ਤੁਹਾਡੇ ਨਾਲ ਵੱਖਰੇ ਤੌਰ ਤੇ ਵਰਤਾਅ ਕਰਦਾ ਹੈ। ਰਾਸ਼ਟਰੀ ਮੂਲ ਭੇਦ-ਭਾਵ ਦੀ ਇੱਕ ਉਦਾਹਰਨ ਇਹ ਹੈ ਜਦ ਿਨਯੋਜਕ ਕੇਵਲ ਉਹਨਾਂ ਕਾਿਮਆਂ ਨੂੰ ਕੰਮ ਤੇ ਰੱਖਣਾ ਚਾਹੁੰਦੇ ਹੋਣ ਜੋ ਮੂਲ ਅੰਗਰੇਜ਼ੀ ਭਾਸ਼ੀ ਹਨ, ਿਬਨਾਂ ਇਸ ਗੱਲ ਦੀ ਪਰਵਾਹ ਕੀਤੇ ਿਕ ਉਚਾਰਨ ਢੰਗ ਨੌਕਰੀ ਦੇ ਪ੍ਰਦਰਸ਼ਨ ਿਵੱਚ ਿਵਘਨ ਪਾਵੇਗਾ ਜਾਂ ਨਹ। ਜੇ ਮ ਰਾਸ਼ਟਰੀ ਮੂਲ ਦੇ ਆਧਾਰ ਤੇ ਭੇਦ-ਭਾਵ ਦੀ ਿਸ਼ਕਾਇਤ ਦਰਜ਼ ਕਰਵਾਉਣ ਚਾਹੁੰਦਾ ਹੈ, ਤਾਂ ਮ ਿਕਸ ਏਜੰਸੀ ਨਾਲ ਸੰਪਰਕ ਕਰਾਂ ? ਜੇਕਰ ਤੁਹਾਡੇ ਿਨਯੋਜਕ ਦੀ ਪੂਰੀ ਕੰਪਨੀ (ਕੇਵਲ ਉਸ ਸਥਾਨ ਤੱਕ ਸੀਿਮਤ ਨਹ ਿਜੱਥੇ ਤੁਸ ਕੰਮ ਕਰਦੇ ਹੋ) ਿਵੱਚ ਘੱਟ ਤ ਘੱਟ 15 ਕਰਮਚਾਰੀ ਹਨ, ਤਾਂ ਤੁਹਾਨੂੰ EEOC ਕੋਲ ਿਸ਼ਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ। ਤੁਸ 1‐800‐669‐4000 ਤੇ ਕਾੱਲ ਕਰ ਸਕਦੇ ਹੋ ਜਾਂ ਆਪਣਾ ਸਥਾਨਕ ਦਫ਼ਤਰ ਲੱਭਣ ਲਈ www.eeoc.gov/field ਤੇ ਆੱਨਲਾਈਨ ਜਾ ਸਕਦੇ ਹੋ। ਜੇਕਰ ਤੁਹਾਡੇ ਿਨਯੋਜਕ ਦੀ ਪੂਰੀ ਕੰਪਨੀ ਿਵੱਚ 4 ਤ 14 ਿਵਚਕਾਰ ਕਰਮਚਾਰੀ ਹਨ, ਤਾਂ ਤੁਹਾਨੂੰ OSC ਕੋਲ ਿਸ਼ਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ। ਤੁਸ ਆਪਣੇ ਅਿਧਕਾਰਾਂ ਬਾਰੇ ਪ੍ਰਸ਼ਨ ਪੁੱਛਣ ਲਈ 1‐800‐255‐7688 ਤੇ OSC ਦੀ ਹਾੱਟਲਾਈਨ ਤੇ ਕਾੱਲ ਕਰ ਸਕਦੇ ਹੋ, ਜਾਂ OSC ਦੀ ਵੈਬਸਾਈਟ : www.justice.gov/crt/about/osc ਤੇ ਜਾ ਸਕਦੇ ਹੋ। ਨਾਗਿਰਕਤਾ ਸਿਥਤੀ ਦੇ ਆਧਾਰ ਤੇ ਭੇਦ-ਭਾਵ ਨਾਗਿਰਕਤਾ ਸਿਥਤੀ ਦੇ ਆਧਾਰ ਤੇ ਰੁਜ਼ਗਾਰ ਭੇਦ-ਭਾਵ ਕੀ ਹੈ? ਇਹ ਉਹ ਸਿਥਤੀ ਹੈ ਜਦੋ ਤੁਹਾਡਾ ਿਨਯੋਜਕ ਤੁਹਾਡੇ ਨਾਲ ਵੱਖਰਾ ਵਰਤਾਅ ਕਰਦਾ ਹੈ ਿਕਉਂਿਕ ਤੁਸ, ਯੂ.ਐਸ. ਦੇ ਨਾਗਿਰਕ ਨਹ ਹੋ ਜਾਂ ਿਕਉਂਿਕ ਤੁਸ ਿਕਸੇ ਖਾਸ ਵਰਗ ਦੇ ਪ੍ਰਵਾਸੀ ਨਾਗਿਰਕ ਹੋ। ਨਾਗਿਰਕਤਾ ਸਿਥਤੀ ਭੇਦ-ਭਾਵ ਦਾ ਇੱਕ ਉਦਾਹਰਨ ਇਹ ਹੈ ਿਕ ਜਦ ਿਨਯੋਜਕ ਕੇਵਲ H1‐B ਵੀਜ਼ਾ ਵਾਲੇ ਲੋਕਾਂ ਨੂੰ ਕੰਮ ਤੇ ਰੱਖਣਾ ਚਾਹੁੰਦੇ ਹੋਣ। ਜੇ ਮ ਨਾਗਿਰਕਤਾ ਸਿਥਤੀ ਦੇ ਆਧਾਰ ਤੇ ਰੁਜ਼ਗਾਰ ਭੇਦ-ਭਾਵ ਦੀ ਿਸ਼ਕਾਇਤ ਦਰਜ਼ ਕਰਵਾਉਣਾ ਚਾਹਾਂ , ਤਾਂ ਮ ਿਕਸ ਏਜੰਸੀ ਨਾਲ ਸੰਪਰਕ ਕਰਾਂ ? ਜੇਕਰ ਤੁਹਾਡੇ ਿਨਯੋਜਕ ਦੀ ਪੂਰੀ ਕੰਪਨੀ ਿਵੱਚ ਘੱਟ ਤ ਘੱਟ 4 ਕਰਮਚਾਰੀ ਹਨ, ਤਾਂ ਤੁਹਾਨੂੰ OSC ਕੋਲ ਿਸ਼ਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ। ਤੁਸ ਆਪਣੇ ਅਿਧਕਾਰਾਂ ਬਾਰੇ ਪ੍ਰਸ਼ਨ ਪੁੱਛਣ ਲਈ 1‐800‐255‐7688 ਤੇ OSC ਦੀ ਹਾੱਟਲਾਈਨ ਤੇ ਕਾੱਲ ਕਰ ਸਕਦੇ ਹੋ, ਜਾਂ OSC ਦੀ ਵੈਬਸਾਈਟ : www.justice.gov/crt/about/osc ਤੇ ਜਾ ਸਕਦੇ ਹੋ।
1 ਉਮਰ ਦੇ ਭੇਦ-ਭਾਵ ਲਈ, ਤੁਹਾਡੇ ਿਨਯੋਜਕ ਦੀ ਕੰਪਨੀ ਦੇ ਘੱਟ ਤ ਘੱਟ 20 ਕਰਮਚਾਰੀ ਹੋਣੇ ਚਾਹੀਦੇ ਹਨ। I‐9 ਜਾਂ “E- Verify” (ਇਲੈਕਟ੍ਰੋਿਨਕ ਜਾਂਚ ) ਦਸਤਾਵੇਜ਼ ਦੁਰਿਵਹਾਰ ਦੇ ਫਾਰਮ ਿਵੱਚ ਭੇਦ-ਭਾਵ ਦਸਤਾਵੇਜ਼ ਦੁਰਿਵਹਾਰ ਕੀ ਹੈ? ਦਸਤਾਵੇਜ਼ ਦੁਰਿਵਹਾਰ ਉਦ ਹੁੰਦਾ ਹੈ ਜਦ ਇੱਕ ਿਨਯੋਜਕ, ਰੁਜ਼ਗਾਰ ਯੋਗਤਾ ਦੀ ਜਾਂਚ ਕਰਦੇ ਹੋਏ ਫੈਡਰਲ ਦੇ ਕਾਨੂੰਨ ਅਨੁਸਾਰ ਲੋੜਦੇ ਤ ਿਜ਼ਆਦਾ ਜਾਂ ਵੱਖਰੇ ਦਸਤਾਵੇਜ਼ਾਂ ਲਈ ਬੇਨਤੀ ਕੀਤੀ ਜਾਵੇ, ਵੈਧ ਦਸਤਾਵੇਜ਼ਾਂ ਨੂੰ ਨਕਾਰ ਿਦੱਤਾ ਜਾਵੇ, ਜਾਂ ਕਾਮੇ ਦੀ ਨਾਗਿਰਕਤਾ ਸਿਥਤੀ ਜਾਂ ਰਾਸ਼ਟਰੀ ਮੂਲ ਦੇ ਆਧਾਰ ਤੇ ਿਵਸ਼ੇਸ਼ ਦਸਤਾਵੇਜ਼ਾਂ ਲਈ ਪੁੱਿਛਆ ਜਾਵੇ। ਜੇ ਤੁਹਾਡਾ ਿਨਯੋਜਕ ਇਲੈਕਟ੍ਰੋਿਨਕ ਜਾਂਚ ਦੀ ਵਰਤ ਦੌਰਾਨ ਤੁਹਾਡੇ ਨਾਲ ਭੇਦ-ਭਾਵ ਕਰਦਾ ਹੈ ਤਾਂ ਉਦ ਵੀ ਦਸਤਾਵੇਜ਼ ਦੁਰਿਵਹਾਰ ਹੋ ਸਕਦਾ ਹੈ। ਦਸਤਾਵੇਜ਼ ਦੁਰਿਵਹਾਰ ਦਾ ਇੱਕ ਉਦਾਹਰਨ ਇਹ ਹੈ ਿਕ ਜੇ ਤੁਸ ਨੌਕਰੀ ਲਈ ਡਰਾਇਵਰ ਦਾ ਲਾਈਸਸ ਅਤੇ ਸਮਾਿਜਕ ਸੁਰੱਿਖਆ ਕਾਰਡ ਿਦਖਾਉਂਦੇ ਹੋ, ਪਰੰਤੂ ਤੁਹਾਡਾ ਿਨਯੋਜਕ ਤੁਹਾਨੂੰ ਤੁਹਾਡਾ ਸਥਾਈ ਿਰਹਾਇਸ਼ ਕਾਰਡ(ਗ੍ਰੀਨ ਕਾਰਡ) ਿਦਖਾਉਣ ਲਈ ਵੀ ਕਹੇ। ਦਸਤਾਵੇਜ਼ ਦੁਰਿਵਹਾਰ ਦੇ ਆਧਾਰ ਤੇ ਿਸ਼ਕਾਇਤ ਦਰਜ਼ ਕਰਵਾਉਣਾ ਚਾਹਾਂ , ਤਾਂ ਮ ਿਕਸ ਏਜੰਸੀ ਨਾਲ ਸੰਪਰਕ ਕਰਾਂ ? ਜੇਕਰ ਤੁਹਾਡੇ ਿਨਯੋਜਕ ਦੀ ਪੂਰੀ ਕੰਪਨੀ ਿਵੱਚ ਘੱਟ ਤ ਘੱਟ 4 ਕਰਮਚਾਰੀ ਹਨ, ਤਾਂ ਤੁਹਾਨੂੰ OSC ਕੋਲ ਿਸ਼ਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ। ਤੁਸ ਆਪਣੇ ਅਿਧਕਾਰਾਂ ਬਾਰੇ ਪ੍ਰਸ਼ਨ ਪੁੱਛਣ ਲਈ 1‐800‐255‐7688 ਤੇ OSC ਦੀ ਹਾੱਟਲਾਈਨ ਤੇ ਕਾੱਲ ਕਰ ਸਕਦੇ ਹੋ, ਜਾਂ OSC ਦੀ ਵੈਬਸਾਈਟ : www.justice.gov/crt/about/osc ਤੇ ਜਾ ਸਕਦੇ ਹੋ। ਤੁਹਾਡੇ ਕੋਲ ਵਾਧੂ ਸੁਰੱਿਖਆ ਹੈ! ਫੈਡਰਲ ਦੇ ਕਾਨੂੰਨ ਤਿਹਤ, ਤੁਸ ਜਾਤੀ, ਰੰਗ, ਿਲੰਗ, ਅਪੰਗਤਾ, ਧਰਮ, ਉਮਰ (40 ਸਾਲ ਤ ਉੱ ਪਰ ), ਅਤੇ ਅਨੁਵਾਂਿਸ਼ਕ ਜਾਣਕਾਰੀ (ਿਜਸ ਿਵੱਚ ਪਿਰਵਾਰ ਦਾ ਿਚਿਕਤਸਾ ਇਿਤਹਾਸ ਵੀ ਸ਼ਾਿਮਲ ਹੈ), ਅਤੇ ਭੇਦ-ਭਾਵ ਬਾਰੇ ਿਸ਼ਕਾਇਤ ਕਰਨ ਜਾਂ ਸੁਰੱਿਖਆ ਗਤੀਿਵਧੀ ਿਵੱਚ ਭਾਗ ਲੈਣ ਤੇ ਜਵਾਬੀ ਇਲਜ਼ਾਮ ਤ ਵੀ ਸੁਰੱਿਖਅਤ ਹੋ। ਜੇਕਰ ਤੁਹਾਡੇ ਿਨਯੋਜਕ ਦੀ ਪੂਰੀ ਕੰਪਨੀ (ਕੇਵਲ ਉਸ ਸਥਾਨ ਤੱਕ ਸੀਿਮਤ ਨਹ ਿਜੱਥੇ ਤੁਸ ਕੰਮ ਕਰਦੇ ਹੋ) ਿਵੱਚ ਘੱਟ ਤ ਘੱਟ 15 ਕਰਮਚਾਰੀ1 ਹਨ, ਤਾਂ ਤੁਹਾਨੂੰ EEOC ਕੋਲ ਿਸ਼ਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ। ਤੁਸ 1‐800‐669‐4000 ਤੇ ਕਾੱਲ ਕਰ ਸਕਦੇ ਹੋ ਜਾਂ ਆਪਣਾ ਸਥਾਨਕ ਦਫ਼ਤਰ ਲੱਭਣ ਲਈ www.eeoc.gov/field ਤੇ ਆੱਨਲਾਈਨ ਜਾ ਸਕਦੇ ਹੋ। ਕਈ ਰਾਜਾਂ ਦੇ ਅਿਜਹੇ ਕਾਨੂੰਨ ਵੀ ਹਨ ਜੋ ਜਾਤੀ, ਰੰਗ, ਿਲੰਗ, ਅਪੰਗਤਾ, ਧਰਮ, ਉਮਰ (40 ਸਾਲ ਤ ਉੱ ਪਰ ), ਲਿਗਕ ਅਨੁਕੂਲਨ, ਨਾਗਿਰਕਤਾ ਸਿਥਤੀ, ਰਾਸ਼ਟਰੀ ਮੂਲ; ਅਤੇ ਪਿਰਵਾਿਰਕ ਸਿਥਤੀ, ਹੋਰ ਆਧਾਰਾਂ ਤੇ ਭੇਦ-ਭਾਵ ਿਵਰੁੱਧ ਿਬਨੈਕਾਰਾਂ ਅਤੇ ਕਰਮਚਾਰੀਆਂ ਨੂੰ ਵੀ ਸੁਰੱਿਖਅਤ ਰੱਖਦੇ ਹਨ। ਇਹ ਕਾਨੂੰਨ 15 ਤ ਘੱਟ ਕਰਮਚਾਰੀਆਂ ਨੂੰ ਕਵਰ ਕਰ ਸਕਦੇ ਹਨ। ਕਈ ਸਥਾਨਾਂ ਿਵੱਚ, ਤੁਸ ਆਪਣੇ ਸਥਾਨਕ ਮਨੁੱਖੀ ਅਿਧਕਾਰਾਂ ਬਾਰੇ ਜਾਣਕਾਰੀ ਜਾਂ ਭੇਦਭਾਵ ਿਵਰੋਧੀ ਕਾਨੂੰਨ ਲਾਗੂ ਕਰਨ ਵਾਲੀ ਿਨਰਪੱਖ ਰੁਜ਼ਗਾਰ ਪਦਤੀ ਏਜੰਸੀ ਨਾਲ 311 ਤੇ ਸੰਪਰਕ ਕਰ ਸਕਦੇ ਹੋ। ਤੁਸ ਇਹਨਾਂ ਏਜੰਸੀਆਂ ਬਾਰੇ ਜਾਣਕਾਰੀ ਲੈਣ ਲਈ ਆੱਨਲਾਈਨ ਖੋਜਣ ਲਈ ਕੋਿਸ਼ਸ਼ ਵੀ ਕਰ ਸਕਦੇ ਹੋ। ਸਮਾਂ ਸੀਮਾਵਾਂ ਜੇਕਰ ਤੁਹਾਨੂੰ ਲੱਗਦਾ ਹੈ ਿਕ ਤੁਸ ਰੁਜ਼ਗਾਰ ਭੇਦ-ਭਾਵ ਦੇ ਿਸ਼ਕਾਰ ਹੋ, ਇਹ ਮਹੱਤਵਪੂਰਨ ਹੈ ਿਕ ਤੁਸ ਤੁਰੰਤ ਸਹਾਇਤਾ ਲਈ ਵੀ ਪੁੱਛ ਸਕਦੇ ਹੋ ਿਕਉਂਿਕ ਿਸ਼ਕਾਇਤ ਦਰਜ਼ ਕਰਵਾਉਣ ਦਾ ਸਮਾਂ ਸੀਿਮਤ ਹੁੰਦਾ ਹੈ। ਕੁਝ ਕਾਨੂੰਨਾਂ ਿਵੱਚ 180 ਿਦਨਾਂ ਅੰਦਰ ਿਸ਼ਕਾਇਤ ਦਰਜ਼ ਕਰਵਾਉਣ ਦੀ ਲੋੜ ਹੁੰਦੀ ਹੈ ਅਤੇ ਜੇਕਰ ਤੁਸ ਉਡੀਕ ਕਰਦੇ ਹੋ ਤਾਂ ਤੁਸ ਆਪਣੇ ਅਿਧਕਾਰ ਗੁਆ ਦੇਵੋਗੇ! ਤੁਹਾਡੇ ਰੁਜ਼ਗਾਰ ਅਿਧਕਾਰਾਂ ਬਾਰੇ ਪ੍ਰਸ਼ਨਾਂ ਲਈ, ਤੁਸ OSC ਹਾੱਟਲਾਈਨ 1‐800‐255‐7688 ਤੇ ਕਾੱਲ ਕਰ ਸਕਦੇ ਹੋ। ਹਾੱਟਲਾਈਨ ਸੋਮਵਾਰ-ਸ਼ੁੱਕਰਵਾਰ ਤੱਕ ਈਸਟਰਨ ਟਾਈਮ ਅਨੁਸਾਰ ਸਵੇਰੇ 9 ਵਜੇ ਤ ਸ਼ਾਮ 5 ਵਜੇ ਤੱਕ ਉਪਲਬਧ ਹੈ ਅਤੇ ਤੁਸ ਤੁਰੰਤ ਸੇਵਾ ਪ੍ਰਾਪਤ ਕਰੋਗੇ। ਜੇਕਰ ਤੁਸ ਚਾਹੁੰਦੇ ਹੋ ਤਾਂ ਤੁਹਾਡੀ ਕਾੱਲ ਗੁੰਮਨਾਮ ਵੀ ਰੱਖੀ ਜਾ ਸਕਦੀ ਹੈ। ਭਾਸ਼ਾ ਿਵਆਿਖਆ ਵੀ ਉਪਲਬਧ ਹੈ। ਤੁਸ 1‐800‐669‐4000 ਤੇ EEOC ਤੇ ਕਾੱਲ ਵੀ ਕਰ ਸਕਦੇ ਹੋ। ਇਹ ਸੋਮਵਾਰ-ਸ਼ੁੱਕਰਵਾਰ ਤੱਕ ਈਸਟਰਨ ਟਾਈਮ ਅਨੁਸਾਰ ਸਵੇਰੇ 7 ਵਜੇ ਤ ਸ਼ਾਮ 8 ਵਜੇ ਤੱਕ ਉਪਲਬਧ ਹੈ। ਭਾਸ਼ਾ ਿਵਆਿਖਆ ਵੀ ਉਪਲਬਧ ਹੈ। ਜੇਕਰ ਤੁਸ ਇਸ ਬਾਰੇ ਸੁਿਨਸ਼ਿਚਤ ਨਹ ਹੋ ਿਕ ਿਕਸ ਏਜੰਸੀ ਨੂੰ ਕਾੱਲ ਕੀਤੀ ਜਾਵੇ, ਤਾਂ ਿਕਰਪਾ ਕਰਕੇ ਜਾਂ ਤਾਂ ਉਪਰੋਕਤ ਨੰਬਰ ਤੇ ਕਾੱਲ ਕਰੋ ਅਤੇ ਅਸ ਇਹ ਸੁਿਨਸ਼ਿਚਤ ਕਰਾਂਗੇ ਿਕ ਤੁਹਾਨੂੰ ਸਹਾਇਤਾ ਲਈ ਸਹੀ ਏਜੰਸੀ ਕੋਲ ਿਨਰਦੇਿਸ਼ਤ ਕੀਤਾ ਿਗਆ ਹੈ।
Continue your research in ChatGPT or Claude
Connect Omnilex to search the legal corpus from your AI assistant.